ਛੋਟੇ ਹਾਥੀ ਅੰਦਰ ਵੜਿਆ ਖ਼ਤਰਨਾਕ ਸੱਪ, ਡਰਾਈਵਰ ਨੇ ਭੱਜ ਕੇ ਬਚਾਈ ਜਾਨ | Ludhiana News | OneIndia Punjabi

2023-03-22 0

ਲੁਧਿਆਣਾ ਦੇ ਜਲੰਧਰ ਬਾਈ ਪਾਸ ਤੋਂ ਲਾਡੋਵਾਲ ਨੂੰ ਜਾਂਦਿਆਂ ਜੀਟੀ ਰੋਡ ਤੇ ਇੱਕ ਛੋਟੇ ਹਾਥੀ ਗੱਡੀ ਵਿੱਚ ਫਨਿਅਰ ਸੱਪ ਵੜ ਜਾਣ ਕਰਕੇ ਸਹਿਮ ਦਾ ਮਾਹੌਲ ਬਣ ਗਿਆ।
.
A dangerous snake entered the vehicle, the driver escaped and saved his life.
.
.
.
#punjabnews #ludhiananews #snake